ਮਲੋਟ: ਆਗਣਵਾੜੀ ਵਰਕਰਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ - ਕੈਬਨਿਟ ਮੰਤਰੀ ,ਬਲਜੀਤ ਕੌਰ
Malout, Muktsar | Jul 21, 2024 ਆਂਗਣਵਾੜੀ ਵਰਕਰਾ ਵਲੋਂ ਆਪਣੀਆਂ ਮੰਗਾ ਨੂੰ ਲੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਕੀਤੀ ਜਾ ਰਹੀ ਭੁੱਖ ਹੜਤਾਲ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਬੋਲੇ ਜੇ ਕੋਈ ਆਂਗਣਵਾੜੀ ਵਰਕਰ ਆਪਣੀ ਮੰਗ ਲੈ ਕੇ ਆਉਂਦੀ ਹੈ ਤਾ ਉਸ ਨੂੰ ਪੂਰਾ ਕੀਤਾ ਜਾਂਦਾ ਹੈ ।ਕੱਲ੍ਹ ਇਕ ਵੀਡੀਓ ਪਾਈ ਸੀ ਕਿ ਆਂਗਣਵਾੜੀ ਸੈਂਟਰਾ ਵਿਚ ਘਟੀਆ ਕੁਵਾਲਟੀ ਦਾ ਰਾਸ਼ਨ ਆਉਂਦਾ ਹੈ। ਮੈ ਅੱਜ ਸੈਂਟਰ ਖੁਲਵਾ ਕੇ ਖੁਦ ਚੈਕ ਕੀਤਾਂ ।