ਐਸਏਐਸ ਨਗਰ ਮੁਹਾਲੀ: ਵਕੀਲਾਂ ਦੀ ਹੜਤਾਲ ਕਾਰਨ ਅਕਾਲੀ ਆਗੂ ਮਜੀਠੀਆ ਦੀ ਜਮਾਨਤ ਅਰਜੀ 'ਤੇ ਸੁਣਵਾਈ ਮੋਹਾਲੀ ਕੋਰਟ 'ਚ ਹੋਈ ਮੁਲਤਵੀ , 6 ਅਗਸਤ ਨੂੰ ਹੋਵੇਗੀ ਸੁਣਵਾਈ
SAS Nagar Mohali, Sahibzada Ajit Singh Nagar | Aug 4, 2025
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ ਤੇ ਸੁਣਵਾਈ 6 ਅਗਸਤ ਤੱਕ ਹੋਈ ਮੁਲਤਵੀ। ਅੰਮ੍ਰਿਤਸਰ ਵਿੱਚ ਵਕੀਲਾਂ ਉੱਪਰ ਹੋਏ ਹਮਲੇ...