ਅੰਮ੍ਰਿਤਸਰ 2: ਲੋਪੋ ਕੇ ਪੁਲਿਸ ਵੱਲੋਂ ਇਕ ਨੌਜਵਾਨ ਨੂੰ ਕੀਤਾ ਗਿਆ ਗਿਰਫਤਾਰ ਇਕ ਗਰਨੇਡ ਇਕ ਪਸਤੋਲ ਅਤੇ 10 ਜਿੰਦਾ ਕਾਰਤੂਸ ਕੀਤੇ ਬਰਾਮਦ
Amritsar 2, Amritsar | Aug 21, 2025
ਦਿਹਾਤੀ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਡੀਐਸਪੀ ਵੱਲੋਂ ਇਹ ਦੱਸਿਆ ਗਿਆ ਹੈ ਕਿ ਇਸ ਦੇ ਪਾਕਿਸਤਾਨ ਦੇ ਨਾਲ ਲਿੰਕ ਨੇ...