ਪਠਾਨਕੋਟ: ਪਠਾਨਕੋਟ ਦੇ ਮਾਧੋਪੁਰ ਨਾਲ ਲੱਗਦੇ ਲਖਨਪੁਰ ਦਾ ਪੁੱਲ ਟੁੱਟਣ ਕਰਕੇ ਵੱਡੀ ਗੱਡੀਆਂ ਦੀ ਆਵਾਜਾਹੀ ਬੰਦ ਟਰੱਕਾਂ ਦੀਆਂ ਲੱਗੀਆਂ ਲੰਬੀਆਂ ਕਤਾਰਾ
Pathankot, Pathankot | Aug 28, 2025
ਅੰਮ੍ਰਿਤਸਰ ਤੋਂ ਜੰਮੂ ਨੂੰ ਜਾਣ ਵਾਲਾ ਰਾਜੀ ਮਾਰਗ ਪ੍ਰਸ਼ਾਸਨ ਨੇ ਕੀਤਾ ਬੰਦ ਹਾਈਵੇ ਤੇ ਲੱਗੀਆਂ ਲੰਬੀਆਂ ਕਤਾਰਾਂ ਅੱਜ 1 ਵਜੇ ਦੇ ਕਰੀਬ ਮਾਧੋਪੁਰ...