ਅੰਮ੍ਰਿਤਸਰ 2: ਅਜਨਾਲਾ ਇਲਾਕੇ ਦੇ ਵਿੱਚ ਲੜਕੀ ਦੇ ਭਰਾਵਾਂ ਦੇ ਵੱਲੋਂ ਇੱਕ ਨੌਜਵਾਨ ਦੇ ਨਾਲ ਕੀਤੀ ਗਈ ਮਾਰ- ਕੁੱਟ
Amritsar 2, Amritsar | Aug 18, 2025
ਨੌਜਵਾਨ ਦਾ ਕਹਿਣਾ ਕਿ ਲੜਕੀ ਨੇ ਖੁਦ ਮੈਨੂੰ ਉਸ ਜਗ੍ਹਾ ਤੇ ਬੁਲਾਇਆ ਸੀ ਅਤੇ ਲੜਕੀ ਦੇ ਭਰਾਵਾਂ ਵੱਲੋਂ ਮੇਰੇ ਨਾਲ ਮਾਰ ਕੁੱਟ ਕੀਤੀ ਗਈ ਹੈ ਉੱਥੇ ਹੀ...