ਲੁਧਿਆਣਾ ਪੂਰਬੀ: ਜਮਾਲਪੁਰ ਚੋਂਕ ਲੁਧਿਆਣਾ ਪੁਲਿਸ ਵੱਲੋਂ ਸਕੂਲਾਂ ਦੇ ਆਸ ਪਾਸ ਵਾਲੀਆਂ ਦੁਕਾਨਾਂ ਅਤੇ ਖੋਖਿਆਂ ਤੇ ਕੀਤੀ ਗਈ ਚੈਕਿੰਗ, ਅਤੇ ਦਿੱਤੀਆਂ ਹਦਾਇਤਾਂ
ਲੁਧਿਆਣਾ ਪੁਲਿਸ ਵੱਲੋਂ ਸਕੂਲਾਂ ਦੇ ਆਸ ਪਾਸ ਵਾਲੀਆਂ ਦੁਕਾਨਾਂ ਅਤੇ ਖੋਖਿਆਂ ਤੇ ਕੀਤੀ ਗਈ ਚੈਕਿੰਗ, ਅਤੇ ਦਿੱਤੀਆਂ ਹਦਾਇਤਾਂ ਅੱਜ 6 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਡੀਸੀਪੀ ਫੋਰ ਮਨਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਜਮਾਲਪੁਰ ਦੇ ਆਸ ਪਾਸ ਜਿੰਨੇ ਵੀ ਸਕੂਲ ਹਨ ਸਕੂਲਾਂ ਦੇ ਨੇੜੇ ਵਾਲੀਆਂ ਦੁਕਾਨਾਂ ਅਤੇ ਖੋਖਿਆਂ ਤੇ ਚੈਕਿੰਗ ਕੀਤੀ ਗਈ ਜਿਸ ਦੌਰਾਨ ਉਹਨਾਂ ਵੱਲੋਂ ਦੁਕਾਨਦਾਰਾਂ ਅਤੇ ਖੋਖਿਆਂ ਦੇ ਦੁ