ਐਸਏਐਸ ਨਗਰ ਮੁਹਾਲੀ: ਫੇਜ਼ 6 ਵਿਖੇ 15 ਅਗਸਤ ਦੀ ਤਿਆਰੀਆਂ ਨੂੰ ਲੈ ਕੇ ਹੋਈ ਫੁੱਲ ਡਰੈਸ ਰਿਹਰਸਲ , ਡੀਸੀ ਅਤੇ ਐਸ.ਐਸ.ਪੀ ਰਹੇ ਮੌਜੂਦ
SAS Nagar Mohali, Sahibzada Ajit Singh Nagar | Aug 13, 2025
15 ਅਗਸਤ ਦੀ ਤਿਆਰੀ ਨੂੰ ਲੈ ਕੇ ਮੁਹਾਲੀ ਦੇ ਫੇਜ ਛੇ ਵਿਖੇ ਫੁੱਲ ਡਰੈਸ ਰੇਸਲਕੀ ਤੇ ਜਿੱਥੇ ਡਿਪਟੀ ਕਮਿਸ਼ਨਰ ਦੇ ਐਸਐਸਪੀ ਵੀ ਮੌਜੂਦ ਰਹੇ