ਬਰਨਾਲਾ: ਭਾਈ ਲਾਲੋ ਮੰਚ ਪੰਜਾਬ ਅਤੇ ਹੋਰ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਨੇ ਡੀਸੀ ਦਫਤਰ ਨੇੜੇ ਦਿੱਤਾ ਧਰਨਾ ਤੇ ਮੁੱਖ ਮੰਤਰੀ ਦੇ ਨਾਮ ਸੋਪਿਆ ਇਕ ਮੰਗ ਪੱਤਰ
Barnala, Barnala | Sep 8, 2025
ਭਾਈ ਲਾਲੋ ਮੰਚ ਪੰਜਾਬ ਅਤੇ ਹੋਰ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨੇ ਅੱਜ ਡੀਸੀ ਦਫਤਰ ਨੇੜੇ ਧਰਨਾ ਦਿੱਤਾ ਪੰਜਾਬ ਸਰਕਾਰ ਖਿਲਾਫ ਕੀਤੀ ਗਈ ਜਮਕੇ...