ਕੋਟਕਪੂਰਾ: ਨਗਰ ਕੌਂਸਲ ਦਫਤਰ ਦੇ ਮੇਨ ਗੇਟ 'ਤੇ 7 MC ਨੇ ਤਾਲਾ ਲਗਾ ਕੇ ਜਤਾਇਆ ਰੋਸ, ਪ੍ਰਧਾਨ 'ਤੇ ਸਮੱਸਿਆਵਾਂ ਹੱਲ ਨਾ ਕਰਨ ਦੇ ਲਗਾਏ ਇਲਜ਼ਾਮ
Kotakpura, Faridkot | Jul 14, 2025
ਕੋਟਕਪੂਰਾ ਸ਼ਹਿਰ ਵਿੱਚ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਦੇ 7 ਐਮਸੀਆਂ ਵੱਲੋਂ ਨਗਰ ਕੌਂਸਲ ਦਫਤਰ ਦੇ ਮੇਨ ਗੇਟ ਤੇ ਤਾਲਾ ਲਾ ਕੇ ਦਿਨ ਰਾਤ...