ਜਲੰਧਰ 1: ਜਲੰਧਰ ਦੇ ਰਾਮ ਸ਼ਰਨ ਕਲੋਨੀ ਵਿਖੇ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਨਗਰੀ ਅਤੇ ਲੱਖਾਂ ਦਾ ਸੋਨਾ ਲਏ ਹੋਏ ਫਰਾਰ
ਜਾਣਕਾਰੀ ਦਿੰਦਿਆਂ ਹੋਇਆਂ ਘਰ ਦੇ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਸਾਰਾ ਹੀ ਪਰਿਵਾਰ ਮੱਥਾ ਟੇਕਣ ਲਈ ਵੀਰਵਾਰ ਦੇ ਗਏ ਹੋਏ ਹਨ ਅਤੇ ਗਵਾਂਢੀਆਂ ਵੱਲੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਘਰ ਵਿੱਚ ਚੋਰੀ ਹੋ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਇਹ ਇੱਥੇ ਆਏ ਅਤੇ ਚੋਰ ਉਹਨਾਂ ਦੇ ਘਰ ਦੇ ਵਿੱਚੋਂ 50,000 ਦੀ ਨਗਰੀ ਸੋਨੀ ਦੀ ਚੈਨ ਮੁੰਦਰੀਆਂ ਵਾਲੀਆਂ ਅਤੇ ਬੱਚੇ ਦੇ ਚਾਂਦੀ ਦੇ ਕੜੇ ਤੇ ਹੋਰ ਸਮਾਨ ਲੈ ਕੇ ਰੱਖੋ ਚੱਕਰ ਹੋ ਗਏ ਹਨ।