ਜਲੰਧਰ 1: ਰਾਜਾ ਗਾਰਡਨ ਕਲੋਨੀ ਵਿਖੇ ਇੱਕ ਪਰਵਾਸੀ ਕੁੜੀ ਨੇ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਕੁੜੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਕੁੜੀ ਜੋ ਕਿ ਘਰਾਂ ਦੇ ਵਿੱਚ ਕੰਮ ਕਰਕੇ ਗੁਜਰ ਗੁਸਲ ਕਰਦੀ ਸੀ। ਤੇ ਉਹਨਾਂ ਨੂੰ ਸੂਚਨਾ ਮਿਲੀ ਕਿ ਕੁੜੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਤੀ ਹੈ। ਫਿਲਹਾਲ ਆਤਮ ਹੱਤਿਆ ਕਿਉਂ ਕੀਤੀ ਹੈ ਇਸ ਸਬੰਧੀ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ।