ਫਾਜ਼ਿਲਕਾ: ਢਾਣੀ ਮੋਹਣਾ ਰਾਮ ਵਿਖੇ ਸਤਲੁਜ ਦੇ ਪਾਣੀ ਨਾਲ ਘਿਰੇ ਘਰਾਂ ਵਿੱਚ ਹੋਈ ਚੋਰੀ, ਏਸੀ, ਐਲਈਡੀ ਸਮੇਤ ਹੋਰ ਸਾਮਾਨ ਲੈ ਗਏ ਚੋਰ
Fazilka, Fazilka | Sep 5, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਨਦੀ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ । ਅਜਿਹੇ ਵਿੱਚ ਕਈ ਘਰ ਪਾਣੀ ਦੀ ਚਪੇਟ ਵਿੱਚ ਆ...