ਫਾਜ਼ਿਲਕਾ: ਲਾਧੂਕਾ ਦਾਣਾ ਮੰਡੀ ਵਿਖੇ ਸਤਲੁਜ ਦੇ ਪਾਣੀ ਕਰਕੇ ਘਰ ਬਾਰ ਛੱਡ ਕੇ ਪੁੱਜੇ 30 ਤੋਂ 40 ਪਰਿਵਾਰ, ਮੌਕੇ ਤੇ ਪਹੁੰਚੇ ਡਿਪਟੀ ਕਮਿਸ਼ਨਰ
Fazilka, Fazilka | Aug 27, 2025
ਲਾਧੂਕਾ ਦਾਣਾ ਮੰਡੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਸਰਹੱਦੀ ਇਲਾਕੇ ਵਿੱਚ ਸਤਲੁਜ ਵਿੱਚ ਵਧੇ ਪਾਣੀ ਦੇ ਪੱਧਰ ਕਰਕੇ ਘਰ ਪਾਣੀ ਵਿੱਚ ਘਿਰ...