ਖੰਨਾ: ਸਮਰਾਲਾ ਦੇ ਪਿੰਡ ਬਘੌਰ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਨਵਰ ਦਾ ਮਾਸ ਅਤੇ ਇਤਰਾਜ਼ਯੋਗ ਸਮਾਨ ਧਾਰਮਿਕ ਥਾਂ ਤੇ ਰੱਖ ਕੇ ਕੀਤੀ ਬੇਅਦਬੀ
Khanna, Ludhiana | Jun 22, 2025
ਪਿੰਡ ਬਘੌਰ ਚ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਜਾਨਵਰ ਦਾ ਮਾਸ ਅਤੇ ਹੋਰ ਇਤਰਾਜਯੋਗ ਸਮਾਨ ਧਾਰਮਿਕ ਸਥਾਨ ਤੇ ਰੱਖਣ ਅਤੇ ਪਿੰਡ ਦੇ ਬੋਹੜ ਦਰਖਤ...