ਲੁਧਿਆਣਾ ਪੂਰਬੀ: ਸਿਵਲ ਲਾਈਨ ਲੁਧਿਆਣਾ ਵਿੱਚ ਪ੍ਰੋਪਰਟੀ ਡੀਲਰ ਤੇ ਇਨਕਮ ਟੈਕਸ ਦਾ ਛਾਪਾ, ਵਿਆਜ ਤੇ ਪੈਸੇ ਉਧਾਰ ਦੇਣ ਵਾਲੇ ਹੋਜਰੀ ਡੀਲਰ ਵੀ ਘਬਰਾਹਟ ਵਿੱਚ ਹਨ
ਲੁਧਿਆਣਾ ਵਿੱਚ ਪ੍ਰੋਪਰਟੀ ਡੀਲਰ ਤੇ ਇਨਕਮ ਟੈਕਸ ਦਾ ਛਾਪਾ, ਵਿਆਜ ਤੇ ਪੈਸੇ ਉਧਾਰ ਦੇਣ ਵਾਲੇ ਹੋਜਰੀ ਡੀਲਰ ਵੀ ਘਬਰਾਹਟ ਵਿੱਚ ਹਨ ਅੱਜ 5 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਪ੍ਰਾਪਰਟੀ ਡੀਲਰ ਦੇ ਘਰ ਤੇ ਇਨਕਮ ਟੈਕਸ ਵੱਲੋਂ ਛਾਪਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇਨਕਮ ਟੈਕਸ ਵਿਭਾਗ ਦੇ ਨਾਲ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਬੀਤੇ ਦੋ ਸਤੰਬਰ ਨੂੰ ਵੀ ਇਸ ਘਰ ਦੇ ਮਾਲਕ ਦੇ ਹਾਤੇ ਤੇ ਛਾਪੇਮਾਰੀ ਕੀਤੀ ਗਈ ਸੀ ਇਨਕਮ