ਅਜੇ ਕਲੋਨੀ ਵਾਸੀਆਂ ਨੇ ਨਸ਼ੇ ਤੋਂ ਪਰੇਸ਼ਾਨ ਹੋ ਮਹੱਲੇ ਵਿੱਚ ਲਗਾਏ ਸੀਸੀਟੀਵੀ ਕੈਮਰੇ ਅਤੇ ਚੇਤਾਵਨੀ ਪੋਸਟਰ
Sri Muktsar Sahib, Muktsar | Sep 23, 2025
ਮਲੋਟ ਗੋਨਿਆਣਾ ਰੋਡ ਤੇ ਸਥਿਤ ਅਜੇ ਕਲੋਨੀ ਵਾਸੀਆਂ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਤਾਰਿਫ ਕਰਦਿਆਂ ਇਸ ਵਿੱਚ ਆਪਣਾ ਵੀ ਬਣਦਾ ਯੋਗਦਾਨ ਪਾਇਆ। ਮਹੱਲਾ ਵਾਸੀ ਵੱਲੋਂ ਗਲੀ ਵਿੱਚ ਜਿੱਥੇ ਨਸ਼ਾ ਵੇਚਣ ਵਾਲਿਆਂ ਦੇ ਲਈ ਜਿੱਥੇ ਚੇਤਾਵਨੀ ਬੋਰਡ ਲਗਾਏ ਗਏ ਹਨ, ਉਥੇ ਹੀ ਸੀਸੀਟੀਵੀ ਕੈਮਰੇ ਵੀ ਲਗਾਏ ਹਨ ਤਾਂ ਕਿ ਅਜਿਹਾ ਕਾਰੋਬਾਰ ਕਰਨ ਵਾਲਿਆਂ ਦੀ ਪਹਿਚਾਨ ਕੀਤੀ ਜਾ ਸਕੇ।