ਕੋਟਕਪੂਰਾ: ਨਵੇਂ ਬੱਸ ਸਟੈਂਡ ਸਮੇਤ ਨੇੜਲੇ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਹੋਏ ਪ੍ਰਭਾਵਿਤ #jansamasya
Kotakpura, Faridkot | Jul 16, 2025
ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਅਤੇ ਨੇੜਲੇ ਇਲਾਕਿਆਂ ਵਿੱਚ ਤਿੰਨ ਦਿਨ ਪਹਿਲਾਂ ਹੋਈ ਬਰਸਾਤ ਦਾ ਪਾਣੀ ਅਜੇ ਤੱਕ ਸੜਕਾਂ ਤੇ ਖੜਾ ਹੈ ਜਿਸ ਦੇ ਕਾਰਨ...