ਖੰਨਾ: ਭਾਜਪਾ ਸਮਰਾਲਾ ਅਤੇ ਕੇਅਰ ਫੋਰ ਲਾਈਫ ਚੈਰੀਟੇਬਲ ਟਰਸਟ ਦਿੱਲੀ ਵੱਲੋਂ ਹੜ੍ਹ ਪੀੜਤ ਹਲਕਿਆਂ ਲਈ ਰਾਸ਼ਨ ਦੇ ਟਰੱਕ ਰਵਾਨਾ
Khanna, Ludhiana | Sep 8, 2025
ਭਾਜਪਾ ਸਮਰਾਲਾ ਅਤੇ ਕੇਅਰ ਫੋਰ ਲਾਈਫ ਚੈਰੀਟੇਬਲ ਟਰਸਟ ਦਿੱਲੀ ਵੱਲੋਂ ਦੋ ਟਰੱਕ 600 ਵਿਅਕਤੀਆਂ ਦਾ ਰਾਸ਼ਨ, ਦਵਾਈਆਂ, ਤਰਪਾਲਾਂ, ਵੀਲ ਚੇਅਰ, ਟਾਰਚਰ...