ਅੰਮ੍ਰਿਤਸਰ 2: ਅੰਮ੍ਰਿਤਸਰ ਸਾਊਥ ਸੁਲਤਾਨਵਿੰਡ ਗੇਟ ਵਿਖੇ ਭਾਜਪਾ ਨੇਤਾ ਹਰਜਿੰਦਰ ਸਿੰਘ ਠੇਕੇਦਾਰ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Amritsar 2, Amritsar | Aug 22, 2025
ਅੰਮ੍ਰਿਤਸਰ ਸਾਊਥ ਵਿੱਚ ਭਾਜਪਾ ਨੇਤਾ ਹਰਜਿੰਦਰ ਸਿੰਘ ਠੇਕੇਦਾਰ ਨੇ ਵਰਕਰਾਂ ਨਾਲ ਮਿਲ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਗਟਾਇਆ। ਠੇਕੇਦਾਰ...