ਅੰਮ੍ਰਿਤਸਰ 2: ਅੰਮ੍ਰਿਤਸਰ ‘ਚ ਪੰਜਾਬ ਸਟੇਟ ਵੂਮੈਨ ਟੀ-20 ਫਾਈਨਲ, ਪੀਸੀਏ ਗ੍ਰੀਨ ਨੇ ਜਿੱਤਿਆ ਖਿਤਾਬ, ਖਿਡਾਰਣਾਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿੱਚ ਹੋਏ ਪੰਜਾਬ ਸਟੇਟ ਵੂਮੈਨ ਟੀ-20 ਟੂਰਨਾਮੈਂਟ ਦੇ ਫਾਈਨਲ ‘ਚ ਪੀਸੀਏ ਗ੍ਰੀਨ ਨੇ ਖਿਤਾਬ ਜਿੱਤਿਆ। ਪੀਸੀਏ ਵਾਈਸ ਪ੍ਰਧਾਨ ਦੀਪਕ ਬਾਲੀ ਨੇ ਜਿੱਤੂ ਟੀਮ ਨੂੰ ਸਨਮਾਨਿਤ ਕਰਦਿਆਂ ਇੰਡੀਆ ਟੀਮ ਨੂੰ ਏਸ਼ੀਆ ਕੱਪ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੰਮ੍ਰਿਤਸਰ ਗੇਮ ਐਸੋਸੀਏਸ਼ਨ ਸਕੱਤਰ ਨਵਜੋਤ ਗਰੋਵਰ ਨੇ ਕਿਹਾ ਧੀਆਂ ਕਿਸੇ ਨਾਲੋਂ ਘੱਟ ਨਹੀਂ