ਐਸਏਐਸ ਨਗਰ ਮੁਹਾਲੀ: ਭਗਤ ਮਾਜਰਾ ਤੇ ਪਲਹੇੜੀ ਦਰਮਿਆਨ ਇਕੱਠੇ ਹੋਏ ਪਾਣੀ, ਡੀ-ਵਾਟਰਿੰਗ ਕੰਮ ਲਈ ਲੋੜੀਂਦਾ ਸਟਾਫ਼ ਤੇ ਮਸ਼ੀਨਰੀ ਤਾਇਨਾਤ
SAS Nagar Mohali, Sahibzada Ajit Singh Nagar | Sep 7, 2025
ਭਗਤ ਮਾਜਰਾ ਤੇ ਪਲਹੇੜੀ ਦਰਮਿਆਨ ਇਕੱਠੇ ਹੋਏ ਪਾਣੀ ਦੀ ਨਿਕਾਸੀ ਲਈ ਯਤਨ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇਜ਼ੀ ਨਾਲ ਡੀ-ਵਾਟਰਿੰਗ ਕੰਮ ਲਈ...