ਧੂਰੀ: ਮੁੱਖ ਮੰਤਰੀ ਮਾਨ ਨੇ ਧੂਰੀ ਵਿਖੇ ਕੀਤਾ ਲਾਈਬ੍ਰੇਰੀ ਦਾ ਉਦਘਾਟਨ
Dhuri, Sangrur | Jul 20, 2025 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਧੂਰੀ ਵਿਖੇ ਜਨਤਕ ਲਾਈਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਈਬ੍ਰੇਰੀ ਦਾ ਦੌਰਾ ਵੀ ਕੀਤਾ ਗਿਆ ਦੌਰਾ ਕਰਨ ਤੋਂ ਬਾਅਦ ਮੀਡੀਆ ਦੇ ਰੂਬਰੂ ਹੁੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਸ ਜਨਤਕ ਲਾਈਵਰੀ ਦਾ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ ਜੋ ਬੱਚੇ ਕਿਤਾਬਾਂ ਨਹੀਂ ਲੈ ਸਕਦੇ ਉਹ ਲਾਈਬ੍ਰੇਰੀ ਵਿੱਚ ਆ ਕੇ ਪੜ੍ਹ ਸਕਦੇ ਹਨ