ਨਵਾਂਸ਼ਹਿਰ: ਸੰਗਰੂਰ ਵਿੱਚ 25 ਜੁਲਾਈ 2025 ਨੂੰ ਹੋ ਰਹੀ ਰੈਲੀ ਵਿੱਚ ਸ਼ਾਮਿਲ ਹੋਣਗੇ ਨਵਾਂਸ਼ਹਿਰ ਦੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਵਰਕਰ
Nawanshahr, Shahid Bhagat Singh Nagar | Jul 24, 2025
ਨਵਾਂਸ਼ਹਿਰ: ਅੱਜ ਮਿਤੀ 24 ਜੁਲਾਈ 2020 ਦੀ ਸ਼ਾਮ 6 ਵਜੇ ਨਵਾਂਸ਼ਹਿਰ ਦੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਨੇਤਾ ਪਰਵੀਨ ਕੁਮਾਰ ਨਿਰਾਲਾ ਨੇ...