ਧੂਰੀ: ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਔਰਤਾਂ ਦੇ ਵਿੱਚ ਉਤਸਾਹ ਖੁਸ ਨਾਜਰ ਆ ਰਹੀਆ ਔਰਤਾ ਨੇ ਕਿਹਾ ਉਡੀਕ ਹੁੰਦੀ ਹੈ ਇਸ ਦਿਨ ਸਭ ਔਰਤਾ ਪਤੀ ਦਾ ਚਿਹਰਾ ਦੇਖਕੇ ਖੋਲਦੀਆ ਨੇ ਔਰਤਾ ਵਰਤ
Dhuri, Sangrur | Oct 10, 2025 ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਔਰਤਾਂ ਦੇ ਵਿੱਚ ਉਤਸਾਹ ਪੂਰੇ ਦੇਸ ਭਰ ਚ ਮਾਨਿਆ ਜਾ ਰਿਹਾ ਹੈ ਕਰਵਾ ਚੌਥ ਦਾ ਤਿਉਹਾਰ ਔਰਤਾ ਸਜ ਕੇ ਬਜਾਰਾ ਚ ਜਾਂਦੀਆ ਅਤੇ ਮਿਹਦੀ ਲਗਾਉਂਦਿਆ ਹਨ ਅਤੇ ਵਰਤ ਰੱਖਦਿਆ ਹਨ ਸਾਮ ਨੂੰ ਆਪਣੇ ਪਤੀ ਦਾ ਚਿਹਰਾ ਦੇਖਕੇ ਵਰਤ ਖੋਲਦੀਆ ਹਨ