ਜਲੰਧਰ 1: ਜਲੰਧਰ ਦੇ ਥਰੀ ਸਟਾਰ ਕਰੋਨੀ ਵਿਖੇ ਪਤੀ ਪਤਨੀ ਨੇ ਇੱਕ ਦੂਜੇ ਉੱਪਰ ਲਗਾਏ ਕਾਫੀ ਗੰਭੀਰ ਆਰੋਪ ਹੋਇਆ ਹੰਗਾਮਾ
ਜਲੰਧਰ ਦੇ ਥਰੀ ਸਟਾਰ ਕਲੋਨੀ ਵਿਖੇ ਘਰ ਵਾਲੇ ਵੱਲੋਂ ਅਤੇ ਘਰਵਾਲੀ ਵੱਲੋਂ ਦੋਨਾਂ ਵੱਲੋਂ ਇੱਕ ਦੂਜੇ ਉੱਪਰ ਕਾਫੀ ਗੰਭੀਰ ਆਰੋਪ ਲਗਾਣੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਦੋਨਾਂ ਨੇ ਇੱਕ ਦੂਜੇ ਨੂੰ ਕਾਫੀ ਗਲਤ ਵੀ ਆਖਿਆ ਉਥੇ ਹੀ ਇਸ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਅਤੇ ਦੋਨਾਂ ਧੀਰਾਂ ਦੇ ਵਿੱਚ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ ਤੇ ਦੋਨੇ ਹੀ ਇੱਕ ਦੂਜੇ ਉੱਪਰ ਕਾਫੀ ਗਲਤ ਆਰੋਪ ਲਗਾ ਰਹੇ ਹਨ