ਕਪੂਰਥਲਾ: ਪੰਜਾਬ ਦੇ ਪੈਰਿਸ ਕਪੂਰਥਲਾ ਸ਼ਹਿਰ ਚ ਡੰਪਿੰਗ ਦੀ ਵਿਵਸਥਾ ਨਾ ਹੋਣ ਕਾਰਨ ਸੱਤਨਰਾਇਣ ਮੰਦਿਰ ਚੌਂਕ ਸਮੇਤ ਥਾਂ-ਥਾਂ ਤੇ ਲੱਗੇ ਕੂੜੇ ਦੇ ਢੇਰ
Kapurthala, Kapurthala | Jul 16, 2025
ਕਈ ਦਿਨਾਂ ਤੋਂ ਸ਼ਹਿਰ ਚੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੱਤਨਰਾਇਣ ਮੰਦਿਰ ਚੌਂਕ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਕੂੜੇ ਦੇ ਢੇਰ ਲੱਗ...