ਪਟਿਆਲਾ: ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੋਂ ਕੇਂਦਰੀ ਜੇਲ ਤੱਕ ਸਿੰਖ ਸੰਗਠਨਾਂ ਨੇ ਕੱਢਿਆ ਪੈਦਲ ਰੋਸ਼ ਮਾਰਚ
ਮੇਰੀ ਜਾਣਕਾਰੀ ਦੇ ਅਨੁਸਾਰ ਅੱਜ ਪਟਿਆਲਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਕੇਂਦਰੀ ਜੇਲ ਤੱਕ ਸਿੱਖ ਸੰਗਠਨਾਂ ਦੇ ਆਗੂਆਂ ਵੱਲੋਂ ਪੈਦਲ ਰੋਸ਼ ਮਾਰਚ ਕੱਢਿਆ ਗਿਆ ਇੱਥੇ ਦੱਸ ਦੀਏ ਕਿ ਇਹ ਰੋਸ਼ ਮਾਰਚ ਜੇਲ ਵਿੱਚ ਸਜ਼ਾ ਕੱਟ ਰਹੇ ਭਾਈ ਸੰਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਕੱਢਿਆ ਗਿਆ, ਸਿਕਸ ਘਟਨਾ ਦੇ ਆਗੂਆਂ ਵੱਲੋਂ ਆਰੋਪ ਲਗਾਏ ਗਏ ਕਿ ਭਾਈ ਸੰਦੀਪ ਸਿੰਘ ਖਾਲਸਾ ਵੱਲੋਂ ਕੁਝ ਦਿਨ ਪਹਿਲਾਂ ਜੇਲ ਦੇ ਵਿੱਚ ਬੰਦ ਤਿੰਨ ਸਾਬਕਾ ਪੁਲਿਸ ਮੁਲਾਜ਼ਮਾਂ ਉ