ਲੁਧਿਆਣਾ ਪੂਰਬੀ: ਸਿਵਲ ਹਸਪਤਾਲ ਫੈਕਟਰੀ ਵਿੱਚ ਦਿਵਾਲੀ ਲੈਣ ਗਏ ਨੌਜਵਾਨ ਦਾ ਕਤਲ, ਪਰਿਵਾਰ ਦਾ ਆਰੋਪ,ਫੈਕਟਰੀ ਮਾਲਕ ਨੇ ਕੰਮ ਤੇ ਨਾ ਜਾਣ ਕਾਰਨ ਕੁੱਟ ਕੁੱਟ ਕੇ ਮਾਰਿਆ
ਸੈਕਟਰੀ ਵਿੱਚ ਦਿਵਾਲੀ ਲੈਣ ਗਏ ਨੌਜਵਾਨ ਦਾ ਕਤਲ, ਪਰਿਵਾਰ ਦਾ ਆਰੋਪ, ਸੈਕਟਰੀ ਮਾਲਕ ਨੇ ਕੰਮ ਤੇ ਨਾ ਜਾਣ ਕਾਰਨ ਕੁੱਟ ਕੁੱਟ ਕੇ ਮਾਰਿਆ ਅੱਜ 4 ਬਜੇ ਪੱਤਰਕਾਰਾਂ ਨੂੰ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਬਿਮਾਰ ਹੋਣ ਕਰਕੇ ਮ੍ਰਿਤਕ 10 ਦਿਨਾਂ ਤੋਂ ਫੈਕਟਰੀ ਨਹੀਂ ਗਿਆ ਜਦ ਫੈਕਟਰੀ ਦਿਵਾਲੀ ਲੈਣ ਗਿਆ ਤਦ ਉਸ ਨਾਲ ਕੁੱਟਮਾਰ ਕੀਤੀ ਗਈ ਦੀਵਾਲੀ ਵਾਲੇ ਦਿਨ ਉਸਦੇ ਪਰਿਵਾਰ ਨੋ ਜਖਮੀ ਹਾਲਾਤ ਵਿੱਚ ਮਿਲਿਆ ਸੀ ਪਰਿਵਾਰ ਨੇ ਆਰੋਪ ਲਗਾਇਆ ਕਿ ਸੜਕ ਦੇ ਮਾਲਕ ਨੇ ਉਸ ਨੂੰ