ਕਪੂਰਥਲਾ: ਜ਼ਿਲੇ ਚ 4 ਸਰਪੰਚਾਂ ਦੀ ਚੋਣ ਲਈ 13 ਤੇ 63 ਪੰਚਾਂ ਲਈ 83 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ-ਵਰਿੰਦਰਪਾਲ ਸਿੰਘ ਬਾਜਵਾ ਜਿਲਾ ਚੋਣ ਅਫਸਰ
Kapurthala, Kapurthala | Jul 17, 2025
ਕਪੂਰਥਲਾ ਜ਼ਿਲੇ ਚ ਸਰਪੰਚਾਂ ਦੀਆਂ 4 ਤੇ ਪੰਚਾਂ ਦੀਆਂ 63 ਖਾਲੀ ਸੀਟਾਂ ਦੀ 27 ਜੁਲਾਈ ਨੂੰ ਹੋਣ ਵਾਲੀ ਚੋਣ ਲਈ ਅੱਜ ਨਾਮਜ਼ਦਗੀ ਦੇ ਆਖਰੀ ਦਿਨ...