ਮੁਕਤਸਰ: ਨਗਰ ਕੌਂਸਲ ਵਿੱਚ ਕੌਂਸਲਰ ਬੈਠਾ ਭੁੱਖ ਹੜਤਾਲ 'ਤੇ, ਮਾਮਲਾ ਮਤਾ ਪਾਸ ਹੋਣ ਦੇ ਬਾਵਜੂਦ ਵੀ ਵਾਰਡ ਦਾ ਕੰਮ ਨਾ ਹੋਣ ਦਾ
ਸ੍ਰੀ ਮੁਕਤਸਰ ਸਾਹਿਬ ਦੇ ਨਗਰ ਕੌਂਸ਼ਲ ਦਫ਼ਤਰ ਵਿਖੇ ਅੱਜ ਵਾਰਡ ਨੰਬਰ 4 ਤੋਂ ਕੌਂਸ਼ਲਰ ਯਾਦਵਿੰਦਰ ਸਿੰਘ ਯਾਦੂ ਭੁੱਖ ਹੜਤਾਲ ਤੇ ਬੈਠ ਗਏ। ਭੁੱਖ ਹੜਤਾਲ ਤੇ ਬੈਠੇ ਕੌਂਸ਼ਲਰ ਅਨੁਸਾਰ ਨਗਰ ਕੌਂਸ਼ਲ ਦੀਆਂ ਮੀਟਿੰਗਾਂ ਵਿਚ ਮਤੇ ਪੈਣ ਦੇ ਬਾਵਜੂਦ ਵੀ ਉਹਨਾਂ ਦੇ ਵਾਰਡ ਦੇ ਵਿਕਾਸ ਕਾਰਜ ਨਹੀਂ ਹੋ ਰਹੇ।