ਫਾਜ਼ਿਲਕਾ: ਪਿੰਡ ਪੱਕਾ ਚਿਸ਼ਤੀ ਵਿਖੇ ਬਰਸਾਤਾਂ ਕਾਰਨ ਮਕਾਨ ਚ ਆਈਆਂ ਦਰਾਰਾਂ, ਬੋਲਿਆ ਵਿਅਕਤੀ ਵਿਆਜ ਤੇ ਪੈਸੇ ਫੜ ਕੇ ਬਣਾਇਆ ਸੀ ਕਮਰਾ, ਮਦਦ ਦੀ ਗੁਹਾਰ
ਪਿੰਡ ਪੱਕਾ ਚਿਸ਼ਤੀ ਦੀਆਂ ਤਸਵੀਰਾਂ ਨੇ । ਜਿੱਥੇ ਬਰਸਾਤਾਂ ਕਾਰਨ ਪਾਣੀ ਇਸ ਕਦਰ ਜਮਾ ਹੋਇਆ ਕਿ ਵਿਅਕਤੀ ਦੇ ਮਕਾਨ ਚ ਦਰਾਰਾਂ ਆ ਗਈਆਂ ਨੇ । ਵਿਅਕਤੀ ਦਾ ਕਹਿਣਾ ਹੈ ਕਿ ਉਸਨੇ ਵਿਆਜ਼ ਤੇ ਪੈਸੇ ਫੜ ਕੇ ਕਮਰਾ ਪਾਇਆ ਸੀ । ਪਰ ਹੁਣ ਹਾਲਾਤ ਇਹ ਨੇ ਕੀ ਕਮਰਾ ਕਿਸੇ ਵੇਲੇ ਵੀ ਡਿੱਗ ਸਕਦਾ ਹੈ । ਜਿਸ ਕਰਕੇ ਉਸ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ ।