ਫਾਜ਼ਿਲਕਾ: ਤੇਜਾ ਰੁਹੇਲਾ ਨਿਵਾਸੀ ਇੱਕ ਪਰਿਵਾਰ ਦੇ ਪੱਕੇ ਮਕਾਨ ਨੂੰ ਪਹੁੰਚਿਆ ਨੁਕਸਾਨ
ਹੜ੍ਹ ਕਾਰਨ ਫ਼ਾਜ਼ਿਲਕਾ ਦੇ ਪਿੰਡ ਤੇਜਾ ਰੁਹੇਲਾ ਨਿਵਾਸੀ ਇੱਕ ਪਰਿਵਾਰ ਦੇ ਪੱਕੇ ਮਕਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਹੜ੍ਹ ਕਾਰਨ ਉਨ੍ਹਾਂ ਦਾ ਪੱਕਾ ਮਕਾਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ।