ਫਤਿਹਗੜ੍ਹ ਸਾਹਿਬ: ਸਖੀ ਵਨ ਸਟਾਪ ਸੈਂਟਰ ਫਤਿਹਗੜ੍ਹ ਸਾਹਿਬ ਨੇ ਪਿਛਲੇ ਅੱਠ ਮਹੀਨਿਆਂ ਵਿੱਚ ਲੋੜਵੰਦ ਔਰਤਾਂ ਲਈ 37 ਜਾਗਰੂਕਤਾ ਕੈਂਪ ਲਗਾਏ : ਜ਼ਿਲ੍ਹਾ ਪ੍ਰੋਗਰਾਮ ਅਫਸਰ
Fatehgarh Sahib, Fatehgarh Sahib | Sep 4, 2025
ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੂਰਤਨ ਕੌਰ ਨੇ ਦੱਸਿਆ ਕਿ ਔਰਤਾਂ ਨੂੰ ਬੇਟੀ ਬਚਾਓ ਬੇਟੀ ਪੜਾਓ, ਸਖੀ-ਵਨ ਸਟੌਪ ਸੈਂਟਰ, ਮੁਫ਼ਤ ਕਾਨੂੰਨੀ ਸਹਾਇਤਾ,...