ਮਲੇਰਕੋਟਲਾ: ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਨੇ ਦਿੱਤੀ ਜਾਣਕਾਰੀ ਬੂਥ ਰਾਬਤਾ ਨਾਮਕ ਵੈਬਸਾਈਟ ਕੀਤੀ ਗਈ ਲਾਂਚ ਚੋਣਾਂ ਦੌਰਾਨ ਲੋਕਾਂ ਨੂੰ ਮਿਲੇਗੀ ਜਾਣਕਾਰੀ।
ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜ਼ਿਲਾ ਮਲੇਰਕੋਟਲਾ ਇਕਲੌਤਾ ਅਜਿਹਾ ਜਿਲ੍ਹਾ ਹੈ।ਜਿੱਥੋਂ ਦੇ ਸਿਵਲ ਪ੍ਰਸ਼ਾਸਨ ਵੱਲੋਂ ਖਾਸ ਕਰਕੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਵੈਬਸਾਈਟ ਬੂਥ ਰਾਬਤਾ ਲੌਂਚ ਕੀਤਾ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਚੋਣਾਂ ਸਬੰਧੀ ਸਾਰੀਆਂ ਹੀ ਜਾਣਕਾਰੀਆਂ ਭਾਵੇਂ ਮੈਡੀਕਲ ਸੇਵਾਵਾਂ ਬੂਥ ਦੀ ਜਾਣਕਾਰੀ ਚੋਣਾਂ ਦੀ ਜਾਣਕਾਰੀ ਕਾਨੂੰਨੀ ਸਲਾਹ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਉਸ ਵੈਬਸਾਈਟ ਵਿੱਚ ਜਾ ਕੇ ਮਿਲਣਗੀਆਂ । ਡਿਪਟੀ ਕਮਿਸ਼ਨਰ ਡਾਕਟਰ ਪਲਵੀ