ਮੋਗਾ: ਬੀਤੇ ਦਿਨੇ ਗੋਲੀਆਂ ਮਾਰ ਕੇ ਜਖਮੀ ਕੀਤੇ ਡਾਕਟਰ ਅਨਲਜੀਤ ਕੰਬੋਜ ਦਾ ਮੋਗਾ ਦੇ ਹਸਪਤਾਲ ਚ ਹਾਲ ਜਾਨਣ ਪੁੱਜੇ ਸਾਬਕਾ ਕੈਬਨਟ ਮੰਤਰੀ ਮਨੋਰੰਜਨ ਕਾਲੀਆ
Moga, Moga | Jul 23, 2025
ਬੀਤੀ ਚਾਰ ਤਰੀਕ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤੇ ਉਗੀ ਫਿਲਮ ਅਦਾਕਾਰਾ ਤਾਨਿਆਂ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਦਾ ਮੋਗਾ ਦੇ ਮੈਡੀਸਿਟੀ...