ਖੰਨਾ: ਥਾਣਾ ਸਾਈਬਰ ਕ੍ਰਾਈਮ ਖੰਨਾ ਨੇ ਸਾਈਬਰ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ
ਥਾਣਾ ਸਾਈਬਰ ਕ੍ਰਾਈਮ ਖੰਨਾ ਨੇ ਸਾਈਬਰ ਜਾਗਰੂਕਤਾ ਸੈਮੀਨਾਰ ਦਾ ਕੀਤਾ ਆਯੋਜਨ ਅੱਜ 5 ਵਜੇ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਾਈਬਰ ਕ੍ਰਾਈਮ ਖੰਨਾ ਨੇ ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਬੇਗੋਵਾਲ ਵਿਖੇ ਇੱਕ ਸਾਈਬਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੂੰ ਡਿਜੀਟਲ ਗ੍ਰਿਫਤਾਰੀ ਘੁਟਾਲੀਆਂ ਜਾਲੀ ਨਿਵੇਸ਼ਾਂ ਆਨਲਾਈਨ ਨੌਕਰੀਆਂ ਧੋਖਾ ਧੜੀ ਜਾਲੀ ਆਈਡੀ ਰਾਹੀਂ ਬਲੈਕਮੇਲ ਗੇਮਿੰਗ ਧੋਖਾਧੜੀ ਅਤੇ ਸਾਈਬਰ ਹੈਲਪਲਾਈਨ 1930 ਬਾਰੇ ਜਾਣਕਾਰੀ ਦਿੱਤੀ