ਅਬੋਹਰ: ਢੀਂਗਾਵਾਲੀ ਪੁੱਜੇ MLA ਗੋਲਡੀ ਮੁਸਾਫਰ ਨੇ ਕਿਹਾ ਬਰਸਾਤੀ ਪਾਣੀ ਕਰਕੇ ਪ੍ਰਭਾਵਿਤ ਲੋਕਾਂ ਨੂੰ 10 ਕਿੱਲਿਆ ਵਿੱਚ 5-5 ਮਰਲੇ ਪਲਾਟ ਦਾ ਕੀਤਾ ਐਲਾਨ
Abohar, Fazilka | Aug 5, 2025
ਪਿੰਡ ਢਿੰਗਾਂਵਾਲੀ ਵਿਖੇ ਅੱਜ ਬਰਸਾਤੀ ਪਾਣੀ ਕਰਕੇ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ...