ਫਾਜ਼ਿਲਕਾ: ਜਲਾਲਾਬਾਦ ਤੋਂ ਮਿਲੀ ਲਵਾਰਿਸ ਲਾਸ਼ ਦਾ ਸਮਾਜ ਸੇਵੀ ਸੰਸਥਾ ਨੇ ਕੀਤਾ ਅੰਤਿਮ ਸੰਸਕਾਰ, ਪਰਿਵਾਰ ਨੇ ਲੈਣ ਤੋਂ ਕੀਤਾ ਇੰਨਕਾਰ
Fazilka, Fazilka | Sep 1, 2025
ਜਲਾਲਾਬਾਦ ਤੋਂ ਇੱਕ ਲਵਾਰਿਸ ਲਾਸ਼ ਮਿਲੀ ਹੈ । ਵਿਅਕਤੀ ਦੀ ਮਿਲੀ ਲਵਾਰਿਸ ਲਾਸ਼ ਨੂੰ ਫਾਜਲਿਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ...