ਫਰੀਦਕੋਟ: ਫਿਰੋਜ਼ਪੁਰ ਰੋਡ ਤੇ ਰਾਜੇਵਾਲ ਨੇੜੇ ਸਕਾਰਪੀਓ ਗੱਡੀ ਅਤੇ ਜੁਗਾੜੂ ਰੇਹੜੇ ਵਿਚਕਾਰ ਹੋਈ ਟੱਕਰ,ਦੋਹਾਂ ਵਹੀਕਲਾਂ ਦਾ ਹੋਇਆ ਨੁਕਸਾਨ
Faridkot, Faridkot | Jul 21, 2025
ਫਰੀਦਕੋਟ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਰਾਜੇਵਾਲ ਨੇੜੇ ਇੱਕ ਸਕਾਰਪੀਓ ਗੱਡੀ ਨੇ ਆਪਣੇ ਅੱਗੇ ਜਾ ਰਹੇ ਜੁਗਾੜੂ ਰੇਹੜੇ ਨੂੰ ਟੱਕਰ ਮਾਰ ਦਿੱਤੀ।...