ਡੇਰਾਬਸੀ: ਡੇਰਾਬੱਸੀ ਦੇ ਨੌ ਪਿੰਡਾਂ ਚ ਹਾਲਾਤ ਪਹਿਲਾਂ ਨਾਲੋਂ ਹੋਏ ਨੋਰਮਲ: ਡਿਪਟੀ ਕਮਿਸ਼ਨਰ
Dera Bassi, Sahibzada Ajit Singh Nagar | Aug 29, 2025
ਡੇਰਾਬੱਸੀ ਦੇ ਨੌ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਘੱਗਰ ਦਰਿਆ ਚ ਪਾਣੀ ਵਧਣ ਕਰਕੇ ਹਾਲਾਤ ਕਾਫੀ ਨਾਜ਼ੁਕ ਸੀ ਪਰ ਹੁਣ ਥੋੜੇ ਨੋਰਮਲ ਹੋਏ ਹਨ...