Public App Logo
ਪੰਜਾਬ ਰਾਜ ਅੰਦਰ ਮਗਨਰੇਗਾ ਸਕੀਮ ਅਧੀਨ ਦਿੱਤੀ ਜਾਣ ਵਾਲੀ ਉਜਰਤ ਦਰ 322 ਰੁਪਏ ਤੋਂ ਵੱਧ ਕੇ 346 ਰੁਪਏ ਹੋ ਗਈ ਹੈ। ਇਸ ਤਰ੍ਹਾਂ ਹੁਣ 1 ਅਪ੍ਰੈਲ 2025 ਤੋਂ ਮਗਨਰੇਗਾ ਕਾਮਿਆਂ ਨੂੰ ਰੋਜ਼ਾਨਾ ਦਿਹਾੜੀ 346 ਰੁਪਏ ਮਿਲੇਗੀ। - Punjab News