ਘੱਲ ਖੁਰਦ: ਮੋਗਾ ਰੋਡ ਵਿਖੇ ਫਾਰਚੂਨਰ ਗੱਡੀ ਨਾਕਾ ਤੋੜਦੀ ਹੋਈ ਪੁਲਿਸ ਨੇ ਪਿੱਛਾ ਕਰਕੇ ਥਾਣਾ ਘੱਲ ਖੁਰਦ ਦੇ ਨਜ਼ਦੀਕ ਕੀਤੀ ਕਾਬੂ
ਮੋਗਾ ਰੋਡ ਵਿਖੇ ਫਾਰਚੂਨਰ ਗੱਡੀ ਨਾਕਾ ਤੋੜਦੀ ਹੋਈ ਪੁਲਿਸ ਨੇ ਪਿੱਛਾ ਕਰਕੇ ਥਾਣਾ ਘੱਲ ਖੁਰਦ ਦੇ ਨੇੜੇ ਕੀਤਾ ਕਾਬੂ ਅੱਜ ਦਿਨ ਐਤਵਾਰ ਨੂੰ ਦੁਪਹਿਰ 3 ਵਜੇ ਦੇ ਕਰੀਬ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਕੁੱਲਗੜੀ ਵੱਲੋਂ ਜਾਣਕਾਰੀ ਥਾਣਾ ਕੁੱਲਗੜੀ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇੱਕ ਫਾਰਚੂਨਰ ਗੱਡੀ ਚਿੱਟੇ ਰੰਗ ਦੀ ਜਿਸ ਦੇ ਸ਼ੀਸ਼ੇ ਕਾਲੇ ਸਨ ਫਿਰੋਜ਼ਪੁਰ ਕੈਂਟ ਤੋਂ ਨਾਕਾ ਤੋੜ ਕੇ ਮੋਗਾ ਵੱਲ ਆ ਰਹੀ ਸੀ