ਫਾਜ਼ਿਲਕਾ: ਪਿੰਡ ਰੇਤੇ ਵਾਲੀ ਭੈਣੀ ਦੀ ਢਾਣੀ ਤੇ ਰਹਿੰਦੇ ਲੋਕਾਂ ਦੇ ਘਰ ਪਾਣੀ ਨਾਲ ਘਿਰ ਜਾਣ ਕਾਰਨ ਕਿਸ਼ਤੀ ਤੇ ਆਉਣ ਜਾਣ ਲਈ ਹੋ ਰਹੇ ਮਜਬੂਰ
Fazilka, Fazilka | Aug 17, 2025
ਚਾਰੇ ਪਾਸੇ ਪਾਣੀ ਨਾਲ ਘਿਰ ਜਾਣ ਕਾਰਨ ਢਾਣੀਆਂ ਤੇ ਰਹਿੰਦੇ ਬਹੁਤ ਸਾਰੇ ਲੋਕਾਂ ਨੂੰ ਕਿਸ਼ਤੀ ਰਹੀ ਘਰੋਂ ਬਾਹਰ ਆਉਣਾ ਜਾਣਾ ਪੈ ਰਿਹਾ ਹੈ। ਇਸੇ ਤਰਾਂ...