ਸੁਨਾਮ: ਸੁਨਾਮ ਕੈਬਨਟ ਮੰਤਰੀ ਅਮਨ ਅਰੋੜਾ ਵੱਲੋਂ ਨਵੇਂ ਪ੍ਰਧਾਨ ਅਤੇ ਦੋਵੇਂ ਮੀਤ ਪ੍ਰਧਾਨਾਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਸਰਬਪੱਖੀ ਵਿਕਾਸ ਨੂੰ ਮਤਲਬ ਵਰਤ
Sunam, Sangrur | Jan 9, 2025 ਸੁਨਮ ਚੀਮਾ ਵਿਖੇ ਪਿਛਲੇ ਦਿਨੀ ਹੋਈਆਂ ਨਗਰ ਪੰਚਾਇਤ ਚੀਮਾ ਦੀਆਂ ਆਮ ਚੋਣਾਂ ਵਿੱਚ ਜਿੱਤ ਦਰਜ ਕਰਨ ਵਾਲੇ ਕੌਂਸਲਰਾਂ ਨੂੰ ਅੱਜ ਸਰਬ ਸੰਮਤੀ ਨਾਲ ਪ੍ਰਧਾਨ ਅਤੇ ਮੀਤ ਪ੍ਰਧਾਨ ਤੇ ਅਹਿਮ ਅਹੁਦਿਆਂ ਲਈ ਨਾਵਾਂ ਦੀ ਚੋਣ ਕੀਤੀ ਗਈ ਜਿਸ ਤਹਿਤ ਬਲਜਿੰਦਰ ਕੌਰ ਨੂੰ ਪ੍ਰਧਾਨ ਅਤੇ ਅੰਜੂ ਬਾਲਾਂ ਨੂੰ ਅੰਜੂ ਬਾਲਾ ਬੰਸਲ ਅਤੇ ਮਨਪ੍ਰੀਤ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਮੌਜੂਦ ਕੈਬਨਟ ਮੰਤਰੀ ਅਮਨ ਅਰੋੜਾ ਨੇ ਨਵੇਂ ਬਣੇ ਪ੍ਰਧਾਨ ਤੇ ਬਲਜਿੰਦਰ ਕੌਰ ਅਤੇ ਦੋਵੇਂ ਮੀਤ ਪ੍ਰਧਾ