ਆਨੰਦਪੁਰ ਸਾਹਿਬ: ਕੱਲ 16 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ
ਹੋਲਾ ਮਹੱਲਾ ਤੋਂ ਪਹਿਲਾਂ 132 ਕੇਵੀ ਗ੍ਰਿਡ ਸਬ- ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਜਰੂਰੀ ਮੁਰੰਮਤ ਕਰਕੇ ਇਸ ਸਬ ਸਟੇਸ਼ਨ ਤੋਂ ਚਲਦੇ 11 ਕੇਵੀ ਅਗੰਮਪੁਰ , ਚੰਡੇਸਰ, ਢਾਹੇ , ਕੋਟਲਾ ਹਾਈਡਲ ਅਤੇ ਦਸ਼ਮੇਸ ਅਕੈਡਮੀ ਫੀਡਰਾਂ ਦੀ ਸਪਲਾਈ ਮਿਤੀ 16.03.2024 ਦਿਨ ਸ਼ਨੀਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ। ਕੰਮ ਦੌਰਾਨ ਲੋੜ ਅਨੁਸਾਰ ਇਹ ਸਮਾਂ ਘੱਟ ਵੱਧ ਸਕਦਾ ਹੈ। ਇਸ ਦੌਰਾਨ ਦਸ਼ਮੇਸ ਅਕੈਡਮੀ, ਅਗੰਮਪੁਰ