ਸੰਗਰੂਰ: ਸੰਗਰੂਰ ਉਪਲੀ ਰੋੜ ਸੰਗਰੂਰ ਵਿਖੇ ਟੁੱਟੀ ਸੜਕ ਨੂੰ ਲੈਕੇ ਉਪਲੀ ਰੋੜ ਦੇ ਨਿਵਾਸੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
Sangrur, Sangrur | Jul 3, 2024
ਸੰਗਰੂਰ ਉਪਲੀ ਰੋੜ ਨਿਵਾਸੀਆਂ ਨੇ ਅੱਜ ਟੁੱਟੀ ਹੋਈ ਸੜਕ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ...