ਅੰਮ੍ਰਿਤਸਰ 2: ਮੂਲੇ ਚੱਕ ਵਿੱਚ ਐਕਸਾਈਜ਼ ਇੰਸਪੈਕਟਰ ਦੀ ਰੇਡ, ਭਾਰੀ ਮਾਤਰਾ ਵਿੱਚ ਕਸੀਦੀ ਸ਼ਰਾਬ ਤੇ ਭੱਠੀ ਬਰਾਮਦ
Amritsar 2, Amritsar | Aug 28, 2025
ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਵਿੱਚ ਐਕਸਾਈਜ਼ ਇੰਸਪੈਕਟਰ ਸੁਨੀਲ ਕੁਮਾਰ ਦੀ ਮੁਖਬਰੀ ’ਤੇ ਛਾਪਾਮਾਰੀ ਕੀਤੀ ਗਈ। ਰੇਡ ਦੌਰਾਨ ਭਾਰੀ ਮਾਤਰਾ ਵਿੱਚ...