ਬਠਿੰਡਾ: ਬੀਬੀ ਵਾਲਾ ਰੋਡ ਨਜ਼ਦੀਕ ਮੇਅਰ ਮਹਿਤਾ ਨੇ ਸਰਹੰਦ ਨਹਿਰ ਵਿੱਚ ਡਿੱਗੀ ਕਾਰ ਹਾਦਸੇ ਦੌਰਾਨ11 ਲੋਕਾਂ ਦੀ ਜਾਨ ਬਚਾਉਣ ਵਾਲੇ ਸ਼ਖਸ ਨੂੰ ਕੀਤਾ ਸਨਮਾਨਿਤ
Bathinda, Bathinda | Jul 27, 2025
ਨਗਰ ਨਿਗਮ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਹੈ ਕਿ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਕ੍ਰਿਸ਼ਨ ਨਾਮ ਦੇ ਇਸ ਵਿਅਕਤੀ ਵੱਲੋਂ ਜੋ ਸਰਹੰਦ ਨਹਿਰ ਦੇ ਵਿੱਚ...