ਫਾਜ਼ਿਲਕਾ: ਸਾਬੂਆਣਾ ਵਿਖੇ ਡਰੇਨ ਚ ਪਏ ਪਾੜ ਤੋਂ ਬਾਅਦ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ
Fazilka, Fazilka | Sep 1, 2025
ਫਾਜਲਿਕਾ ਦੇ ਪਿੰਡ ਸਾਬੂਆਣਾ ਵਿਖੇ ਡਰੇਨ ਚ ਪਾੜ ਪੈ ਗਿਆ ਹੈ । ਹਾਲਾਂਕਿ ਇਸ ਦੇ ਨਾਲ ਕਾਫੀ ਏਕੜ ਫਸਲਾਂ ਦੇ ਵਿੱਚ ਪਾਣੀ ਫੈਲ ਗਿਆ ਹੈ । ਦੱਸਿਆ ਜਾ...