ਸੰਗਰੂਰ: ਤਿਉਹਾਰਾਂ ਨੂੰ ਦੇਖਦੇ ਸੰਗਰੂਰ ਪੁਲਿਸ ਨੇ ਬਰੀਕੀ ਨਾਲ ਵਾਹਨਾ ਦੀ ਕੀਤੀ ਚੈਕਿੰਗ
ਤਿਉਹਾਰਾਂ ਨੂੰ ਦੇਖਦੇ ਸੰਗਰੂਰ ਪੁਲਿਸ ਨੇ ਬਰੀਕੀ ਨਾਲ ਵਾਹਨਾ ਦੀ ਕੀਤੀ ਚੈਕਿੰਗ ਤਿਉਹਾਰਾਂ ਦੇ ਸੀਜਨ ਨੂੰ ਦੇਖਦੇ ਹੋਏ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸੰਗਰੂਰ ਪੁਲਿਸ ਨੇ ਜ਼ਿਲ੍ਹੇ ਭਰ ਦੇ ਵਿੱਚ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਿਸ ਦੀ ਜਾਣਕਾਰੀ ਜਿਲਾ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਤੇ ਕਰੀਬ 9:30 ਵਜੇ ਦਿੱਤੀ